Results 1 to 5 of 5

ਦਿਲ ਵਿਚ ਤੇਰਾ ਇੰਤਜ਼ਾਰ ਰਹੇਗਾ

  1. #1
    Join Date
    Jan 2011
    Location
    nabha
    Posts
    121
    Points
    3,141
    Level
    23

    Post ਦਿਲ ਵਿਚ ਤੇਰਾ ਇੰਤਜ਼ਾਰ ਰਹੇਗਾ

    ਬੁੱਲਾਂ ਤੇ ਤੇਰਾ ਨਾਮ , ਦਿਲ ਵਿਚ ਤੇਰਾ ਇੰਤਜ਼ਾਰ ਰਹੇਗਾ,
    ਉਜੜਿਆਂ ਨੂੰ ਮੁੜ ਕੇ ਵੱਸਣ ਦ ਖਾਬ ਰਹੇਗਾ..
    ਸਾਨੂੰ ਪਤਾ ਹੈ ਤੂੰ ਮੁੜ ਕੇ ਨਹੀ ਆਓਣਾ, ਨਦੀਆਂ ਨੂੰ ਫ਼ਿਰ ਵੀ ਵਹਿ ਚੁਕੇ ਪਾਣੀਆਂ ਦਾ ਇੰਤਜ਼ਾਰ ਰਹੇਗਾ..
    ਸ਼ੀਸ਼ਿਆਂ ਤੇ ਜੋ ਤਰੇੜ ਪਾ ਗਏ, ਸ਼ੀਸ਼ਿਆਂ ਨੂੰ ਉਹਨਾਂ ਪੱਥਰਾਂ ਨਾਲ ਵੀ ਪਿਆਰ ਰਹੇਗਾ..
    ਤੂੰ ਇਕ ਵਾਰ ਕਰ ਤਾਂ ਸਹੀ ਵਾਦਾ ਮਿਲਣ ਦਾ, ਮੈਨੂੰ ਤਾਂ ਕਈ ਜਨਮਾਂ ਤੱਕ ਤੇਰਾ ਇੰਤਜ਼ਾਰ ਰਹੇਗਾ..
    ਇਹ ਜੋ ਪਿਆਰ ਦੇ ਦੁਸ਼ਮਣ ਮੇਰੀ ਲਾਸ਼ ਨੁੰ ਜਲਾ ਕੇ ਆ ਗਏ, ਉਹਨਾਂ ਨੂੰ ਕੀ ਪਤਾ ਕੇ ਮੇਰੀ ਤੇ ਰਾਖ ਨੂੰ ਵੀ ਤੇਰਾ ਇੰਤਜ਼ਾਰ ਰਹੇਗਾ. __________________ ਇੱਕ ਅਰਦਾਸ ਰੱਬਾ ਇੰਨੀ ਕੁ ਤੋਫ਼ੀਕ ਦੇਵੀ
    *
    Last edited by jaswinder baidwan; 14th January 2011 at 07:08 PM.

  2. #2
    Join Date
    Mar 2010
    Location
    Chandigarh
    Posts
    3,127
    Points
    32,674
    Level
    79
    Blog Entries
    34

    Default Re: ਦਿਲ ਵਿਚ ਤੇਰਾ ਇੰਤਜ਼ਾਰ ਰਹੇਗਾ

    kyaa baat hai,, veer plz line to line likhyaa kro..
    http://bolbaidwande.blogspot.com
    Click here to enlarge
    Awards:
    Most Popular

  3. #3
    Join Date
    Jul 2010
    Posts
    4,354
    Points
    27,734
    Level
    72
    Blog Entries
    1

    Default Re: ਦਿਲ ਵਿਚ ਤੇਰਾ ਇੰਤਜ਼ਾਰ ਰਹੇਗਾ

    eh main pehle v suneya wa

    bahut nice wa TFS
    Click here to enlarge


    Mohhabat dukh to deti hay
    Magar eik bat kehni hay
    Jisko chaha jata hay
    Zarori ye nahi hota k
    Usko pa liya jaey



  4. #4
    Join Date
    Jan 2011
    Location
    nabha
    Posts
    121
    Points
    3,141
    Level
    23

    Default Re: ਦਿਲ ਵਿਚ ਤੇਰਾ ਇੰਤਜ਼ਾਰ ਰਹੇਗਾ

    i m girl veer ni

  5. #5
    Join Date
    Jul 2010
    Posts
    4,354
    Points
    27,734
    Level
    72
    Blog Entries
    1

    Default Re: ਦਿਲ ਵਿਚ ਤੇਰਾ ਇੰਤਜ਼ਾਰ ਰਹੇਗਾ

    Click here to enlarge Originally Posted by pink909 Click here to enlarge
    i m girl veer ni
    dont worry jad main new c mere naal v aidan hunda c
    tuc aidan karo change ur avtaar jo girl nu represent karey
    Click here to enlarge


    Mohhabat dukh to deti hay
    Magar eik bat kehni hay
    Jisko chaha jata hay
    Zarori ye nahi hota k
    Usko pa liya jaey



Similar Threads

  1. Replies: 0
    Last Post: 8th August 2011, 12:18 PM
  2. Replies: 0
    Last Post: 2nd August 2011, 11:45 AM
  3. Replies: 2
    Last Post: 24th November 2010, 08:26 AM
  4. Replies: 2
    Last Post: 14th September 2010, 12:19 AM
  5. Replies: 0
    Last Post: 15th August 2009, 08:52 AM

Visitors found this page by searching for:

ਦਿਲ ਵਿਚ

ਇੰਤਜ਼ਾਰਇੱਕ ਅਰਦਾਸ ਰੱਬਾ ਇੰਨੀ ਕੁ ਤੋਫ਼ੀਕ ਦੇਵੀ ਬੁੱਲਾਂ ਤੇ ਤੇਰਾ ਨਾਮ ਦਿਲ ਵਿਚ ਤੇਰਾ ਇੰਤਜ਼ਾਰ ਰਹੇਗਾ ਦਿਲਬੁੱਲਾਂ ਤੇ ਤੇਰਾ ਨਾਮ ਦਿਲ ਵਿਚ ਤੇਰਾ ਇੰਤਜ਼ਾਰ ਰਹੇਗਾ